Adhuri Gall by Sultan (Official Music Video) | New Punjabi Song 2025 Sultan Gill presents ‘Adhuri Gall’ the Second music video from Sultan Gill Single Release. Immerse yourself in the warmth of Sultan’s voice, heart-touching lyrics tell a story of being more than a friend or lover, breakup.
- Song – Adhuri Gall
- Lyrics & Prod. – Sultan Gill/Deep
- Feat./Music – Bijju
- Label – Sultan Gill
Mere Lafza nu awaaz, Maitho de na hoi, Jo c krni tere naal, Gall keh na hoi, Inni ! jaldi pai gyi doori, Jo c teri mazburi, Mainu leh ke beh gyi. Gall ! Adhuri reh gyi ! Gall ! Adhuri reh gyi ! Aas jo c layi main, Hun oh poori dheh gyi . Tere kol, baithan di, Dindi thorhi je ijazat, Karke himmat dass Main dinda, Tu hi e meri chahat. Hun jo ho gyi e deri Banke dukha di uh dheri Mere dl te pe gyi. Gall ! Adhuri reh gyi ! Gall ! Adhuri reh gyi ! Aas jo c layi main, Hun oh poori dheh gyi . Khushiyan de vich main, Hun hassda nhin. Hun jeena tere bin Mere vass da nhin, Ikk reh gya tera naam Khaali ho gya ‘Sultan’ Tu sabh naal le gyi. Gall ! Adhuri reh gyi ! Gall ! Adhuri reh gyi ! Aas jo c layi main, Hun oh poori dheh gyi . Gall ! Adhuri reh gyi ! - Sultan Gill - Lyricist
ਮੇਰੇ ਲਫ਼ਜ਼ਾਂ ਨੂੰ ਆਵਾਜ਼ ਮੈਥੋਂ ਦੇ ਨਾ ਹੋਈ, ਜੋ ਸੀ ਕਰਨੀ ਤੇਰੇ ਨਾਲ਼ ਗੱਲ ਕਹਿ ਨਾ ਹੋਈ ਇੰਨੀ ! ਜਲਦੀ ਪੈ ਗਈ ਦੂਰੀ , ਜੋ ਸੀ ਤੇਰੀ ਮਜ਼ਬੂਰੀ, ਮੈਨੂੰ ਲਹਿ ਕੇ ਬਹਿ ਗਈ ਗੱਲ ! ਅਧੂਰੀ ਰਹਿ ਗਈ ! ਗੱਲ ! ਅਧੂਰੀ ਰਹਿ ਗਈ ! ਆਸ ਜੋ ਸੀ ਲਾਈ ਮੈਂ, ਹੁਣ ਉਹ ਪੂਰੀ ਢਹਿ ਗਈ । ਤੇਰੇ ਕੋਲ, ਬੈਠਣ ਦੀ ਦਿੰਦੀ ਥੌੜ੍ਹੀ ਜੇ ਇਜ਼ਾਜਤ, ਕਰਕੇ ਹਿੰਮਤ ਦੱਸ ਮੈਂ ਦਿੰਦਾ, ਤੂੰ ਹੀ ਏ ਮੇਰੀ ਚਾਹਤ, ਹੁਣ ਜੋ ਹੋ ਗਈ ਏ ਦੇਰੀ ਬਣਕੇ ਦੁੱਖਾਂ ਦੀ ਉਹ ਢੇਰੀ ਮੇਰੇ ਦਿਲ ‘ਤੇ ਪੈ ਗਈ ਗੱਲ ! ਅਧੂਰੀ ਰਹਿ ਗਈ ! ਗੱਲ ! ਅਧੂਰੀ ਰਹਿ ਗਈ ! ਆਸ ਜੋ ਸੀ ਲਾਈ ਮੈਂ, ਹੁਣ ਉਹ ਪੂਰੀ ਢਹਿ ਗਈ । ਖ਼ੁਸ਼ੀਆਂ ਦੇ ਵਿੱਚ ਮੈਂ ਹੁਣ ਹੱਸਦਾ ਨਹੀਂ, ਹੁਣ ਜੀਣਾ ਤੇਰੇ ਬਿਨ ਮੇਰੇ ਵੱਸਦਾ ਨਹੀਂ, ਇੱਕ ਰਹਿ ਗਿਆ ਤੇਰਾ ਨਾਂ, ਖਾਲੀ ਹੋ ਗਿਆ ‘ਸੁਲਤਾਨ’ ਤੂੰ ਸਭ ਨਾਲੇ ਲੈ ਗਈ ਗੱਲ ! ਅਧੂਰੀ ਰਹਿ ਗਈ ! ਗੱਲ ! ਅਧੂਰੀ ਰਹਿ ਗਈ ! ਆਸ ਜੋ ਸੀ ਲਾਈ ਮੈਂ, ਹੁਣ ਉਹ ਪੂਰੀ ਢਹਿ ਗਈ । ਗੱਲ ! ਅਧੂਰੀ ਰਹਿ ਗਈ ! - ਸੁਲਤਾਨ ਗਿੱਲ - ਗੀਤਕਾਰ