Kade Soch by Sultan Gill – Lyrics

Kade Soch by Sultan (Official Music Video) | New Punjabi Song 2025 Sultan Gill presents ‘Kade Soch’ the Debut music video from Sultan Gill Single Release. Immerse yourself in the warmth of Sultan’s voice, heart-touching lyrics tell a story of being more than a friend or lover, breakup.

Sabh ditte vaar… te, kujh tu laye khoh.
Hun supne v Langhde, raatan nu Ro-Ro,
Paani ban ke, Akhan ‘cho,
Paani ban ke, Akhan ‘cho,
Kyun ? wahi jaani e,

Kade Soch ke tan vekkh, dukh deyi jaani e
Kade Soch ke tan vekkh, dukh deyi jaani e

Kad ! tainu chhad main, poojeya e rabb nu
Tere pichhe lag main, chhaddeya e sabh nu
Rab ban ke tu hun,
Rab ban ke tu hun,
Mano lahi jaani e,

Kade Soch ke tan vekkh, dukh deyi jaani e
Kade Soch ke tan vekkh, dukh deyi jaani e

‘SULTAN’ diyan nazaran ‘ch,
Tu Badi khaas c.
Be-Umeedi jehi oh,
Kinni Bhairhi raat c.
Apna hona nhi kujh,
Tu kahi jaani e 

Kade Soch ke tan vekkh, dukh deyi jaani e
Kade Soch ke tan vekkh, dukh deyi jaani e

Kade Soch ke tan vekkh, dukh deyi jaani e
Kade Soch ke tan vekkh, dukh deyi jaani e

- Sultan Gill - Lyricist

ਸਭ ਦਿੱਤੇ ਵਾਰ… ਤੇ, ਕੁਝ ਤੂੰ ਲਏ ਖੋਹ ।
ਹੁਣ ਸੁਪਨੇ ਵੀ ਲੰਘਦੇ, ਰਾਤਾਂ ਨੂੰ ਰੋ-ਰੋ…
ਪਾਣੀ ਬਣ ਕੇ, ਅੱਖਾਂ ‘ਚੋਂ,
ਪਾਣੀ ਬਣ ਕੇ, ਅੱਖਾਂ ‘ਚੋਂ,
ਕਿਉਂ ? ਵਹੀ ਜਾਨੀਂ ਏ,

ਕਦੇ ਸੋਚ ਕੇ ਤਾਂ ਵੇਖ, ਦੁੱਖ ਦੇਈ ਜਾਨੀਂ ਏਂ
ਕਦੇ ਸੋਚ ਕੇ ਤਾਂ ਵੇਖ, ਦੁੱਖ ਦੇਈ ਜਾਨੀਂ ਏਂ

ਕਦ ! ਤੈਨੂੰ ਛੱਡ ਮੈਂ, ਪੂਜਿਆ ਏ ਰੱਬ ਨੂੰ
ਤੇਰੇ ਪਿੱਛੇ ਲੱਗ ਮੈਂ, ਛੱਡਿਆ ਏ ਸਭ ਨੂੰ
ਰੱਬ ਬਣ ਕੇ ਤੂੰ ਹੁਣ,
ਰੱਬ ਬਣ ਕੇ ਤੂੰ ਹੁਣ, ਮਨੋ ਲਹੀ ਜਾਨੀਂ ਏ

ਕਦੇ ਸੋਚ ਕੇ ਤਾਂ ਵੇਖ, ਦੁੱਖ ਦੇਈ ਜਾਨੀਂ ਏਂ
ਕਦੇ ਸੋਚ ਕੇ ਤਾਂ ਵੇਖ, ਦੁੱਖ ਦੇਈ ਜਾਨੀਂ ਏਂ

‘ਸੁਲਤਾਨ’ ਦੀਆਂ ਨਜ਼ਰਾਂ ਚ ਤੂੰ
ਬੜੀ ਖਾਸ ਸੀ।
ਬੇ- ਉ-ਮੀਦੀ ਜਿਹੀ ਉਹ,
ਕਿੰਨੀ ਭੈੜੀ ਰਾਤ ਸੀ।
ਆਪਣਾ ਹੋਣਾ ਨਹੀਂ ਕੁਝ, ਤੂੰ ਕਹੀਂ ਜਾਨੀਂ ਏ

ਕਦੇ ਸੋਚ ਕੇ ਤਾਂ ਵੇਖ, ਦੁੱਖ ਦੇਈ ਜਾਨੀਂ ਏਂ
ਕਦੇ ਸੋਚ ਕੇ ਤਾਂ ਵੇਖ, ਦੁੱਖ ਦੇਈ ਜਾਨੀਂ ਏਂ

ਕਦੇ ਸੋਚ ਕੇ ਤਾਂ ਵੇਖ, ਦੁੱਖ ਦੇਈ ਜਾਨੀਂ ਏਂ
ਕਦੇ ਸੋਚ ਕੇ ਤਾਂ ਵੇਖ, ਦੁੱਖ ਦੇਈ ਜਾਨੀਂ ਏਂ

- ਸੁਲਤਾਨ ਗਿੱਲ - ਗੀਤਕਾਰ 
No posts found.

Scroll to Top